Album Name | Laal Singh Chaddha |
Artist | Pritam |
Track Name | Main Ki Karaan |
Music | Pritam |
Label | T-Series |
Release Year | 2022 |
Duration | 04:14 |
Release Date | 2022-08-05 |
Main Ki Karaan Lyrics
ਅਜੀਬ ਗੱਲ ਐ ਜੀ
ਯਾਦੋਂ ਪੇ ਆਪਣਾ control ਈ ਨਹੀਂ ਰਹਿੰਦਾ ਐ, hmm
ਮੈਨੂੰ ਉਹ ਪਲ ਯਾਦ ਨਹੀਂ ਜਦ ਮੈਂ ਪੈਦਾ ਹੋਇਆ
ਮੇਰੀ ਪਹਿਲੀ Diwali ਯਾ ਮੇਰਾ ਪਹਿਲਾ ਖਾਇਆ ਪਰੋਂਠਾ ਮੈਨੂੰ ਯਾਦ ਨਹੀਂ
ਪਰ ਦੁਨੀਆ ਦੀ ਸੱਭ ਤੋਂ ਮਿੱਠੀ ਅਵਾਜ ਜਦ ਮੈਂ ਪਹਿਲੀ ਵਾਰ ਸੁਣੀ
ਉਹ ਪਲ ਮੈਨੂੰ ਅੱਜ ਵੀ ਯਾਦ ਐ
ਇੰਨਾ ਸੋਹਣਾ ਚਿਹਰਾ ਮੈਂਨੇ ਕਭੀ ਨਹੀਂ ਦੇਖਾ ਥਾ ਜੀ
tumko pehlee baar maine dekha
baar-baar phir se dekha
dekh ke bhee dil nahin bharaa
ਮੈਂ ਕੀ ਕਰਾਂ?
tumse karke meethi-meethi baathen
jaag ke guzaaruun raatein
bawalaa hua hoon is tarah
ਮੈਂ ਕੀ ਕਰਾਂ?
ਤੇਰੇ ਬਿਨ ਕਹੀਂ ਦਿਲ ਨਹੀਓਂ ਲਗਦਾ
ਬਣ ਕੇ ਕਮਲਾ ਤੈਨੂੰ ਹੀ ਤੱਕਦਾ
mujko baaqi duniyaa se saaree
lagtee sirf tum ho pyaaree
ho muje pasand is tarah
ਮੈਂ ਕੀ ਕਰਾਂ?
rah ke paas tere sau-50 mere
ghante biit jaaen ab to paanch hee minute mein, aisa kyun?
ban gaya nikhattu hoke tujh pe lattu
Romeo hua tha jaise lattu Juliet pe, aisa kyun?
mere hosh gum hue hain aise
shabdon mein bataaoon kaise?
samajho bhaawanaaon ko zaraa
ਮੈਂ ਕੀ ਕਰਾਂ?
tumko pehlee baar maine dekha
baar-baar phir se dekha
dekh ke bhee dil nahin bharaa
ਮੈਂ ਕੀ ਕਰਾਂ?
ਤੇਰੇ ਬਿਨ ਕਹੀਂ ਦਿਲ ਨਹੀਓਂ ਲਗਦਾ
ਬਣ ਕੇ ਕਮਲਾ ਤੈਨੂੰ ਹੀ ਤੱਕਦਾ
mujko baaqi duniyaa se saaree
lagtee sirf tum ho pyaaree
ho muje pasand is tarah
ਮੈਂ ਕੀ ਕਰਾਂ?